ਬੇਦੀ ਫਾਊਂਡੇਸ਼ਨ, ਦਿੱਲੀ ਵਲੋਂ ਕੋਵਿਡ ਪੀੜਤਾਂ ਦੀ ਸਹੂਲਤ ਲਈ 07 ਆਕਸੀਜਨ ਕੰਨਸਿਟਰੇਟਰ (OXYGEN CONCETRATOR) ਭੇਂਟ

ਡਿਪਟੀ ਕਮਿਸਨਰ ਵਲੋਂ ਬੇਦੀ ਫਾਊਂਡੇਸ਼ਨ, ਦਿੱਲੀ ਦਾ ਧੰਨਵਾਦ-ਕਿਹਾ ਕਿ ਕੋਵਿਡ ਪੀੜਤਾਂ ਨੂੰ ਮਿਲੇਗੀ ਸਹੂਲਤ ਗੁਰਦਾਸਪੁਰ, 25 ਮਈ ( ਮੰਨਨ ਸੈਣੀ ) । ਬੇਦੀ ਫਾਊਂਡੇਸ਼ਨ, ਦਿੱਲੀ ਵਲੋਂ ਅੱਜ ਕੋਵਿਡ ਪੀੜਤਾਂ ਦੀ ਸਹਾਇਤਾਂ ਦੇ ਮੰਤਵ ਨਾਲ 07 ਆਕਸੀਜਨ ਕੰਨਸਿਟਰੇਟਰ (OXYGEN CONCETRATOR)ਭੇਂਟ ਕੀਤੇ ਗਏ। ਇਸ ਮੌਕੇ ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ , ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ), ਸ੍ਰੀਮਤੀ … Continue reading ਬੇਦੀ ਫਾਊਂਡੇਸ਼ਨ, ਦਿੱਲੀ ਵਲੋਂ ਕੋਵਿਡ ਪੀੜਤਾਂ ਦੀ ਸਹੂਲਤ ਲਈ 07 ਆਕਸੀਜਨ ਕੰਨਸਿਟਰੇਟਰ (OXYGEN CONCETRATOR) ਭੇਂਟ